Back Menu Exercise Vocabulary

57 [쉰일곱]

병원에서
57 [ਸਤਵੰਜਾ]

ਡਾਕਟਰ ਦੇ ਕੋਲ
 
저는 병원 예약이 있어요.
ਮੇਰੀ ਡਾਕਟਰ ਦੇ ਨਾਲ ਮੁਲਾਕਾਤ ਹੈ।
저는 열 시에 예약이 있어요.
ਮੇਰੀ ਮੁਲਾਕਾਤ 10 ਵਜੇ ਹੈ।
성함이 어떻게 되세요?
ਤੁਹਾਡਾ ਨਾਮ ਕੀ ਹੈ?
 
대기실에 앉아 계세요.
ਕਿਰਪਾ ਕਰਕੇ ਉਡੀਕਘਰ ਵਿੱਚ ਬੈਠੋ।
의사 선생님이 오고 계세요.
ਡਾਕਟਰ ਕੁਝ ਸਮੇਂ ਵਿੱਚ ਆ ਜਾਣਗੇ।
어느 보험 회사에 가입했어요?
ਤੁਸੀਂ ਬੀਮਾ ਕਿੱਥੋਂ ਕਰਵਾਇਆ ਹੈ?
 
뭘 도와드릴까요?
ਮੈਂ ਤੁਹਾਡੇ ਲਈ ਕੀ ਕਰ ਸਕਦਾ / ਸਕਦੀ ਹਾਂ?
통증이 있어요?
ਕੀ ਤੁਹਾਨੂੰ ਦਰਦ ਹੋ ਰਿਹਾ ਹੇ?
어디가 아파요?
ਤੁਹਾਨੂੰ ਦਰਦ ਕਿੱਥੇ ਹੋ ਰਿਹਾ ਹੈ?
 
등이 항상 아파요.
ਮੈਨੂੰ ਹਮੇਸ਼ਾਂ ਪੱਠ ਦਰਦ ਹੁੰਦਾ ਰਹਿੰਦਾ ਹੈ।
머리가 자주 아파요.
ਮੈਨੂੰ ਅਕਸਰ ਸਿਰਦਰਦ ਹੁੰਦਾ ਰਹਿੰਦਾ ਹੈ।
배가 가끔 아파요.
ਮੈਨੂੰ ਕਦੇ ਕਦੇ ਪੇਟ – ਦਰਦ ਹੁੰਦਾ ਹੈ।
 
윗 옷을 벗으세요!
ਕਿਰਪਾ ਕਰਕੇ ਕਮਰ ਤੱਕ ਦੇ ਕੱਪੜੇ ਉਤਾਰੋ।
검사 테이블에 누우세요.
ਕਿਰਪਾ ਕਰਕੇ ਬੈਡ ਤੇ ਲੇਟ ਜਾਓ।
혈압은 정상이에요.
ਖੂਨ – ਦਾ ਦੌਰਾ ਠੀਕ ਹੈ।
 
주사를 놓아 드릴께요.
ਮੈਂ ਤੁਹਾਨੂੰ ਇੱਕ ਇੰਜੈਕਸ਼ਨ ਲਗਾ ਦਿੰਦਾ / ਦਿੰਦੀ ਹਾਂ।
알약을 드릴께요.
ਮੈਂ ਤੁਹਾਨੂੰ ਗੋਲੀਆਂ ਦੇ ਦਿੰਦਾ / ਦਿੰਦੀ ਹਾਂ।
약국에 필요한 처방전을 드릴께요.
ਮੈਂ ਤੁਹਾਨੂੰ ਦਵਾਈਆਂ ਲਿਖ ਦਿੰਦਾ / ਦਿੰਦੀ ਹਾਂ।
 
Back Menu Exercise Vocabulary

Copyright 2006-2023 by Go47.com | 인가 받지 않은 복제품은 금지합니다.
Terms of Service | Privacy Policy

Select your spoken language

  • Français
  • עברית
  • हिन्दी
  • Hrvatski
  • Magyar
  • Bahasa Indonesia
  • Italiano
  • 日本語
  • ქართული
  • ಕನ್ನಡ
  • 한국어
  • Lietuvių
  • Latviešu
  • македонски
  • मराठी
  • Nederlands
  • Norsk
  • ਪੰਜਾਬੀ ਭਾਸ਼ਾ
  • Polski
    • Português (PT)
    • Português (BR)
    • Română
    • Русский
    • Slovenčina
    • Slovenščina
    • Shqip
    • Cрпски
    • Svenska
    • தமிழ்
    • తెలుగు
    • ภาษาไทย
    • Türkçe
    • Українська
    • اردو
    • Tiếng Việt
    • 中文