| |
|
오늘은 토요일이에요. | ਅੱਜ ਸ਼ਨੀਵਾਰ ਹੈ। | |
우리는 오늘 시간이 있어요. | ਅੱਜ ਸਾਡੇ ਕੋਲ ਸਮਾਂ ਹੈ। | |
우리는 오늘 아파트를 청소하고 있어요. | ਅੱਜ ਅਸੀਂ ਘਰ ਸਾਫ ਕਰ ਰਹੇ / ਰਹੀਆਂ ਹਾਂ। | |
| |
|
|
|
저는 화장실을 청소하고 있어요. | ਮੈਂ ਇਸ਼ਨਾਨਘਰ ਸਾਫ ਕਰ ਰਹੀ ਹਾਂ। | |
제 남편은 세차하고 있어요. | ਮੇਰਾ ਘਰਵਾਲਾ ਗੱਡੀ ਧੋ ਰਿਹਾ ਹੈ। | |
아이들은 자전거를 닦고 있어요. | ਬੱਚੇ ਸਾਈਕਲਾਂ ਸਾਫ ਕਰ ਰਹੇ ਹਨ। | |
| |
|
|
|
할머니는 꽃에 물을 주고 계세요. | ਦਾਦੀ / ਨਾਨੀ ਪੌਦਿਆਂ ਨੂੰ ਪਾਣੀ ਦੇ ਰਹੀ ਹੈ। | |
아이들은 아이들의 방을 치우고 있어요. | ਬੱਚੇ ਬੱਚਿਆਂ ਦਾ ਕਮਰਾ ਸਾਫ ਕਰ ਰਹੇ ਹਨ। | |
제 남편은 자기의 책상을 정리하고 있어요. | ਮੇਰਾ ਘਰਵਾਲਾ ਆਪਣਾ ਡੈੱਸਕ ਸਾਫ ਕਰ ਰਿਹਾ ਹੈ। | |
| |
|
|
|
저는 빨래를 세탁기에 넣고 있어요. | ਮੈਂ ਵਾਸ਼ਿੰਗ ਮਸ਼ੀਨ ਵਿੱਚ ਕੱਪੜੇ ਰੱਖ ਰਹੀ ਹਾਂ। | |
저는 빨래를 널고 있어요. | ਮੈਂ ਕੱਪੜੇ ਟੰਗ ਰਹੀ ਹਾਂ। | |
저는 다림질을 하고 있어요. | ਮੈਂ ਕੱਪੜੇ ਪ੍ਰੈੱਸ ਕਰ ਰਹੀ ਹਾਂ। | |
| |
|
|
|
창문들이 더러워요. | ਖਿੜਕੀਆਂ ਗੰਦੀਆਂ ਹਨ। | |
바닥이 더러워요. | ਫਰਸ਼ ਗੰਦਾ ਹੈ। | |
그릇들이 더러워요. | ਚੀਨੀ ਦੇ ਬਰਤਨ ਗੰਦੇ ਹਨ। | |
| |
|
|
|
누가 창문을 닦아요? | ਖਿੜਕੀਆਂ ਕੌਨ ਸਾਫ ਕਰ ਰਿਹਾ ਹੈ। | |
누가 청소기를 돌려요? | ਵੈਕਿਊਮ ਕੌਨ ਕਰ ਰਿਹਾ ਹੈ। | |
누가 설거지를 해요? | ਚੀਨੀ ਦੇ ਬਰਤਨ ਕੌਨ ਧੋ ਰਿਹਾ ਹੈ। | |
| |