| |
|
우리는 어디에 있어요? | ਅਸੀਂ ਕਿੱਥੇ ਹਾਂ? | |
우리는 학교에 있어요. | ਅਸੀਂ ਸਕੂਲ ਵਿੱਚ ਹਾਂ। | |
우리는 수업하고 있어요. | ਅਸੀਂ ਜਮਾਤ ਵਿੱਚ / ਇੱਕ ਸਬਕ ਸਿੱਖ ਰਹੇ ਹਾਂ। | |
| |
|
|
|
저들은 학생들이에요. | ਇਹ ਵਿਦਿਆਰਥੀ / ਵਿਦਿਆਰਥਣਾਂ ਹਨ। | |
저분은 선생님이에요. | ਉਹ ਅਧਿਆਪਕ ਹੈ। | |
저건 반이에요. | ਉਹ ਜਮਾਤ ਹੈ। | |
| |
|
|
|
우리는 뭐하고 있어요? | ਅਸੀਂ ਕੀ ਕਰ ਰਹੇ / ਰਹੀਆਂ ਹਾਂ? | |
우리는 배우고 있어요. | ਅਸੀਂ ਸਿੱਖ ਰਹੇ / ਰਹੀਆਂ ਹਾਂ। | |
우리는 언어를 배우고 있어요. | ਅਸੀਂ ਇੱਕ ਭਾਸ਼ਾ ਸਿੱਖ ਰਹੇ / ਰਹੀਆਂ ਹਾਂ। | |
| |
|
|
|
저는 영어를 배워요. | ਮੈਂ ਅੰਗਰੇਜ਼ੀ ਸਿੱਖਦਾ / ਸਿੱਖਦੀ ਹਾਂ। | |
당신은 스페인어를 배워요. | ਤੂੰ ਸਪੇਨੀ ਸਿੱਖਦਾ / ਸਿੱਖਦੀ ਹੈਂ । | |
그는 독어를 배워요. | ਉਹ ਜਰਮਨ ਸਿੱਖਦਾ ਹੈ। | |
| |
|
|
|
우리는 불어를 배워요. | ਅਸੀਂ ਫਰਾਂਸੀਸੀ ਸਿੱਖਦੇ ਹਾਂ। | |
당신들은 모두 이태리어를 배워요. | ਤੁਸੀਂ ਸਭ ਇਟਾਲੀਅਨ ਸਿੱਖਦੇ / ਸਿੱਖਦੀਆਂ ਹੋ। | |
그들은 러시아어를 배워요. | ਉਹ ਰੂਸੀ ਸਿੱਖਦੇ / ਸਿੱਖਦੀਆਂ ਹਨ। | |
| |
|
|
|
언어를 배우는 것은 흥미로워요. | ਭਾਸ਼ਾਂਵਾਂ ਸਿੱਖਣਾ ਦਿਲਚਸਪ ਹੁੰਦਾ ਹੈ। | |
우리는 사람들을 이해하고 싶어요. | ਅਸੀਂ ਲੋਕਾਂ ਨੂੰ ਸਮਝਣਾ ਚਾਹੁੰਦੇ / ਚਾਹੁੰਦੀਆਂ ਹਾਂ। | |
우리는 사람들과 말하고 싶어요. | ਅਸੀਂ ਲੋਕਾਂ ਨਾਲ ਗੱਲਬਾਤ ਕਰਨਾ ਚਾਹੁੰਦੇ / ਚਾਹੁੰਦੀਆਂ ਹਾਂ। | |
| |